ਪੇਰੂ

Context of ਪੇਰੂ

ਪੇਰੂ (ਸਪੇਨੀ: Perú; ਕੇਚੂਆ: Perú; ਆਈਮਾਰਾ: Piruw), ਅਧਿਕਾਰਕ ਤੌਰ ਉੱਤੇ ਪੇਰੂ ਦਾ ਗਣਰਾਜ (ਸਪੇਨੀ: República del Perú, ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿਤ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਕੁਆਡੋਰ ਅਤੇ ਕੋਲੰਬੀਆ ਨਾਲ, ਪੂਰਬ ਵੱਲ ਬ੍ਰਾਜ਼ੀਲ, ਦੱਖਣ-ਪੂਰਬ ਵੱਲ ਬੋਲੀਵੀਆ, ਦੱਖਣ ਵੱਲ ਚਿਲੀ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।

More about ਪੇਰੂ

Map