ਗੇਇਸ਼ਾ

芸妓 ( ਗੇਇਸ਼ਾ )

ਗੇਇਸ਼ਾ, ਗੇਇਕੋ, ਗੇਈਗੀ ਰਵਾਇਤੀ ਜਪਾਨੀ ਔਰਤਾਂ ਹੁੰਦੀਆਂ ਹਨ ਜੋ ਕਿ ਲੋਕਾਂ ਲਈ ਮਨੋਰੰਜਨ ਦਾ ਕੰਮ ਕਰਦੀਆਂ ਹਨ ਅਤੇ ਇੰਨਾਂ ਦੀ ਨਿਪੁੰਨਤਾ ਵਿੱਚ ਜਪਾਨੀ ਸ਼ਾਸਤਰੀ ਸੰਗੀਤ, ਨਾਚ ਅਤੇ ਕਵਿਤਾ ਲਿਖਣਾ ਸ਼ਾਮਿਲ ਹਨ। ਇਨ੍ਹਾਂ ਦੇ ਮੇਕ-ਅਪ, ਅੰਦਾਜ਼ ਅਤੇ ਕੱਪੜੇ ਦੀ ਕਲਾ ਵੀ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ। ਕੁਝ ਲੋਕਾਂ ਦੁਆਰਾ ਗੇਇਸ਼ਾ ਨੂੰ ਵੇਸਵਾ ਸਮਝਿਆ ਜਾਂ ਦੱਸਿਆ ਜਾਂਦਾ ਹੈ ਪਰ ਇਸ 'ਤੇ ਵਿਵਾਦ ਹਨ। ਗੇਇਸ਼ਾ ਦੀ ਬਹੁਤ ਇਜੱਤ ਕੀਤੀ ਜਾਂਦੀ ਹੈ ਤੇ ਗੇਇਸ਼ਾ ਬਣਨ ਲਈ ਅਨੁਸ਼ਾਸਨ ਦੀ ਲੋੜ ਹੈ।

More images

Destinations